-->
ਥਾਣਾ ਮਕਬੂਲਪੁਰਾ ਵੱਲੋਂ ਓਰਗਾਂਈਜ਼ੇਦ  ਕ੍ਰਾਈਮ  ਗੈਂਗ ਦਾ ਕੀਤਾ ਪਰਦਾਫਾਸ਼:, ਨਜ਼ਾਇਜ਼ ਹਥਿਆਰਾ ਸਮੇਤ 04 ਕੁਖਿਆਤ ਅਪਰਾਧੀ ਕਾਬੂ ਅਤੇ ਦੂਸਰੇ ਮਾਮਲੇ ਵਿੱਚ 50 ਗ੍ਰਾਮ ਹੈਰੋਇੰਨ ਸਮੇਤ 01 ਨਸ਼ਾ ਤੱਸਕਰ ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਓਰਗਾਂਈਜ਼ੇਦ ਕ੍ਰਾਈਮ ਗੈਂਗ ਦਾ ਕੀਤਾ ਪਰਦਾਫਾਸ਼:, ਨਜ਼ਾਇਜ਼ ਹਥਿਆਰਾ ਸਮੇਤ 04 ਕੁਖਿਆਤ ਅਪਰਾਧੀ ਕਾਬੂ ਅਤੇ ਦੂਸਰੇ ਮਾਮਲੇ ਵਿੱਚ 50 ਗ੍ਰਾਮ ਹੈਰੋਇੰਨ ਸਮੇਤ 01 ਨਸ਼ਾ ਤੱਸਕਰ ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਓਰਗਾਂਈਜ਼ੇਦ ਕ੍ਰਾਈਮ ਗੈਂਗ ਦਾ ਕੀਤਾ ਪਰਦਾਫਾਸ਼, ਨਜ਼ਾਇਜ਼ ਹਥਿਆਰਾ ਸਮੇਤ 04 ਕੁਖਿਆਤ ਅਪਰਾਧੀ ਕਾਬੂ
ਅਤੇ ਦੂਸਰੇ ਮਾਮਲੇ ਵਿੱਚ 50 ਗ੍ਰਾਮ ਹੈਰੋਇੰਨ ਸਮੇਤ 01 ਨਸ਼ਾ ਤੱਸਕਰ ਕਾਬੂ। 

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੀ ਪੁਲਿਸ ਪਾਰਟੀ ਵੱਲੋਂ 02 ਵੱਖ-ਵੱਖ ਮਾਮਲਿਆ ਵਿੱਚ ਹੇਠ ਲਿਖੇ ਅਨੁਸਾਰ ਪ੍ਰਾਪਤੀ ਕੀਤੀ ਹੈ:- 
ਮੁੱਖ ਅਫ਼ਸਰ ਥਾਣਾ ਮਕਬੂਲਪੁਰਾ,ਅੰਮ੍ਰਿਤਸਰ ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਰਾਜ਼ੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇੜੇ ਵੱਲਾ ਪੁੱਲ ਦੇ ਏਰੀਆ ਤੋਂ ਅਨਵਰ ਸਿੰਘ ਉਰਫ਼ ਜੰਬੂ ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਕਾ ਮਾਹੀਆ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇੱਕ ਗੰਨ 12 ਬੋਰ ਡਬਲ ਬੈਰਲ ਤੇ 32 ਬੋਰ ਪਿਸਟਲ ਬ੍ਰਾਮਦ ਕੀਤਾ ਗਿਆ।
   ਇਹਨਾਂ ਦੀ ਪੁੱਛਗਿੱਛ ਤੇ ਇਹਨਾਂ ਦੇ 02 ਹੋਰ ਸਾਥੀ ਅਕਾਸ਼ਦੀਪ ਪੁੱਤਰ ਪਲਵਿੰਦਰ ਸਿੰਘ ਵਾਸੀ ਗਲੀ ਨੰਬਰ 10 ਮਕਬੂਲਪੁਰਾ, ਅੰਮ੍ਰਿਤਸਰ, 4. ਸੂਰਜ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗਲੀ ਨੰਬਰ 09, ਮਕਬੂਲਪੁਰਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਦੇ ਇੱਕ ਹੋਰ ਸਾਥੀ ਸੰਦੀਪ ਸਿੰਘ ਉਰਫ ਲਾਡੀ ਜੋ ਐਨ.ਡੀ.ਪੀ.ਐਸ ਐਕਟ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ, ਨੂੰ ਪ੍ਰੋਡੰਕਸ਼ਨ ਵਾਰੰਟ ਤੋਂ ਜੇਲ੍ਹ ਵਿੱਚੋ ਲਿਆਦਾ ਜਾਵੇਗਾ।ਇਸਤੋਂ ਇਲਾਵਾ ਮੁਕੱਦਮਾਂ ਨੰਬਰ 112 ਮਿਤੀ 30-09-2024 ਜੁਰਮ 21-ਬੀ,61,85 ਐਨ.ਡੀ.ਪੀ.ਐਸ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਦੋਸ਼ੀ 1. ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਜਿੰਦਰ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਚਾਟੀਵਿੰਡ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 2. ਜਸਪਾਲ ਸਿੰਘ ਉਰਫ ਜੱਸ ਪੁੱਤਰ ਬਲਰਾਜ਼ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਚਾਟੀਵਿੰਡ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 50 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ

Ads on article

Advertise in articles 1

advertising articles 2

Advertise