-->
ਗੁਰਦੁਆਰਾ ਸ੍ਰੀ  ਦਮਦਮਾ ਰੋੜੀ ਸਾਹਿਬ ਪਿੰਡ ਕਾਲੇਕੇ ਸਾਲਾਨਾ ਜੋੜ ਮੇਲਾ 25 ਅਤੇ 26 ਅਕਤੂਬਰ ਨੂੰ

ਗੁਰਦੁਆਰਾ ਸ੍ਰੀ ਦਮਦਮਾ ਰੋੜੀ ਸਾਹਿਬ ਪਿੰਡ ਕਾਲੇਕੇ ਸਾਲਾਨਾ ਜੋੜ ਮੇਲਾ 25 ਅਤੇ 26 ਅਕਤੂਬਰ ਨੂੰ

ਗੁਰਦੁਆਰਾ ਸ੍ਰੀ ਦਮਦਮਾ ਰੋੜੀ ਸਾਹਿਬ ਪਿੰਡ ਕਾਲੇਕੇ ਸਾਲਾਨਾ ਜੋੜ ਮੇਲਾ
25 ਅਤੇ 26 ਅਕਤੂਬਰ ਨੂੰ
ਅੰਮ੍ਰਿਤਸਰ, 11 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰੁਦੁਆਰਾ ਦਮਦਮਾ ਰੋੜੀ ਸਾਹਿਬ ਪਿੰਡ ਕਾਲੇਕੇ ਵਿੱਖੇ ਧਾਰਮਿਕ ਸਲਾਨਾ ਜੋੜ ਮੇਲਾ 25 ਅਤੇ 26 ਅਕਤੂਬਰ ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗੁਰਦੁਆਰਾ ਦਮਦਮਾ ਰੋੜੀ ਸਾਹਿਬ ਜੀ ਮੁੱਖੀ ਸ੍ਰੀ ਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਅਗਵਾਈ ਹੇਠ ਅਤੇ ਪਿੰਡ, ਇਲਾਕੇ, ਐਨ ਆਰ ਆਈ ਦੇ ਸੰਗਤਾਂ ਦੇ ਸਹਿਯੋਗ ਨਾਲ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿਧ ਰਾਗੀ, ਢਾਡੀ ਜਥੇ, ਕਥਾਵਾਚਕ, ਕਵੀਸਰੀ ਜਥੇ ਗੁਰ ਇਤਹਾਸ ਨਾਲ ਸਾਂਝ ਪਾਉਣਗੇ ਅਤੇ ਸੰਤ, ਮਹਾਪੁਰਖ ਸਾਧੂ, ਨਿਹੰਗ ਸਿੰਘ ਹਾਜ਼ਰੀਆ ਭਰਨਗੇ। ਦੋਵੇ ਦਿਨ ਕਬੱਡੀ ਦੇ ਸੋ ਮੈਚ ਕਰਵਾਏ ਜਾਣਗੇ। ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਦੇਸਾਂ ਅਤੇ ਵਿਦੇਸਾਂ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੋਵੇ ਹਾਜਰੀਆ ਭਰਕੇ ਗੁਰੂ ਸਾਹਿਬ ਜੀ ਦੀਆਂ ਖੁਸੀਆ ਪ੍ਰਾਪਤ ਕਰਨ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Ads on article

Advertise in articles 1

advertising articles 2

Advertise