-->
ਦੁਰਗਾ ਅਸ਼ਟਮੀ ਮੌਕੇ ਮਨਾਇਆ ਗਿਆ ਜਨਮ ਦਿਨ

ਦੁਰਗਾ ਅਸ਼ਟਮੀ ਮੌਕੇ ਮਨਾਇਆ ਗਿਆ ਜਨਮ ਦਿਨ

ਦੁਰਗਾ ਅਸ਼ਟਮੀ ਮੌਕੇ ਮਨਾਇਆ ਗਿਆ
ਜਨਮ ਦਿਨ
ਅੰਮ੍ਰਿਤਸਰ, 12 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਈਸ਼ਾ ਧਵਨ ਦਾ ਜਨਮ ਦੁਰਗਾ ਅਸ਼ਟਮੀ ਵਾਲੇ ਦਿਨ ਮਨਾਇਆ ਗਿਆ ਇਸ ਮੌਕੇ ਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਸੂਬਾ ਪ੍ਰਧਾਨ ਆਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਸਕੱਤਰ ਸੰਜੀਵ ਆਨੰਦ ਸੀਨੀਅਰ ਚੀਫ਼ ਫਾਰਮੇਸੀ ਅਫ਼ਸਰ ਜ਼ਿਲ੍ਹਾ ਸਕੱਤਰ ਰਘੂ ਤਲਵਾੜ ਮਨਿਸਟੀਰੀਅਲ ਸਰਵਿਸਿਜ਼ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਸ਼ਰਮਾਂ, ਮੇਟਰਨ ਸ੍ਰੀਮਤੀ ਕਵਲਜੀਤ ਕੌਰ ਰੰਧਾਵਾ ਸੀਨੀ ਮੀਤ ਪ੍ਰਧਾਨ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਸਵਰਨਜੀਤ ਧਵਨ, ਡਾਕਟਰ ਪ੍ਰੀਤ ਵੀਨ ਕੌਰ, ਸ੍ਰੀਮਤੀ ਕਿਰਨਜੀਤ ਕੌਰ ਸਟਾਫ ਨਰਸ ਆਦਿ ਮੌਜੂਦ ਸਨ।

Ads on article

Advertise in articles 1

advertising articles 2

Advertise