-->
ਲੋੜਵੰਦ ਬੱਚੀ ਦਾ ਗੁਰਮਿਹਰਰ ਸੇਵਾ ਸੁਸਾਇਟੀ ਵੱਲੋਂ  ਮਨਾਇਆ ਜਨਮ ਦਿਨ

ਲੋੜਵੰਦ ਬੱਚੀ ਦਾ ਗੁਰਮਿਹਰਰ ਸੇਵਾ ਸੁਸਾਇਟੀ ਵੱਲੋਂ ਮਨਾਇਆ ਜਨਮ ਦਿਨ

ਲੋੜਵੰਦ ਬੱਚੀ ਦਾ ਗੁਰਮਿਹਰਰ ਸੇਵਾ ਸੁਸਾਇਟੀ ਵੱਲੋਂ ਮਨਾਇਆ ਜਨਮ
ਦਿਨ
ਅੰਮ੍ਰਿਤਸਰ, 21 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਇਲਾਕੇ ਦੀ ਅਗਾਂਹ ਵਧਣ ਸੇਵਾ ਸੁਸਾਇਟੀ, ਗੁਰਮਿਹਰਰ ਸੇਵਾ ਸੁਸਾਇਟੀ ਜੋ ਇਲਾਕੇ ਵਿੱਚ ਬਹੁਤ ਸਮਾਜ ਭਲਾਈ ਕਾਰਜ ਵਿੱਚੋਂ ਪਹਿਲੇ ਨੰਬਰ ਤੇ ਹੈ, ਉੱਥੇ ਇਸ ਸੁਸਾਇਟੀ ਨੇ ਉਹ ਬੱਚੀ ਹਰਸੀਰਤ ਕੌਰ ਪਿੰਡ ਜਗਤਪੁਰਾ ਬਜਾਜ਼,ਜਿਸਦਾ ਪਿਤਾ ਦੀ ਅੱਖਾਂ ਦੀ ਰੋਸ਼ਨੀ ਨਹੀਂ, ਮਾਤਾ ਮੰਦਬੁਧੀ ਹੈ ਅਤੇ ਇਕ ਭੈਣ ਵੀ ਠੀਕ ਨਹੀਂ, ਘਰ ਵਿੱਚ ਬਹੁਤ ਗਰੀਬੀ ਹੈ, ਕਮਾਉਣ ਵਾਲਾ ਨਹੀਂ ਉੱਥੇ ਗੁਰਮਿਹਰਰ ਸੇਵਾ ਸੁਸਾਇਟੀ ਦੇ ਸੇਵਾਦਾਰ ਨੇ ਜਿੱਥੇ ਬੱਚੀ ਹਰਸੀਰਤ ਦੀ ਮਦਦ ਕੀਤੀ ਉੱਥੇ ਇਸ ਬੱਚੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਤੇ ਜਥੇਦਾਰ ਮੁਖਤਾਰ ਸਿੰਘ ਕਲੇਰ, ਗੋਲਡ ਮੈਡਲ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਮਲਕੀਅਤ ਸਿੰਘ ਬੱਗਾ, ਕਵਲਜੀਤ ਸਿੰਘ ਉਦੋਕੇ, ਕੈਪਟਨ ਜਗਤਾਰ ਸਿੰਘ, ਬਾਬਾ ਸੁਖਵਿੰਦਰ ਸਿੰਘ,ਮਨਦੀਪ ਸਿੰਘ ਢਾਡੀ,ਪਰਮਜੀਤ ਸਿੰਘ ਸੁਪਨ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।

Ads on article

Advertise in articles 1

advertising articles 2

Advertise