ਐਸ ਐਮ ਓ ਡਾ ਸਵਰਨਜੀਤ ਧਵਨ ਦਾ ਮਨਾਇਆ ਜਨਮਦਿਨ
ਐਸ ਐਮ ਓ ਡਾ ਸਵਰਨਜੀਤ ਧਵਨ ਦਾ ਮਨਾਇਆ ਜਨਮਦਿਨ ਅੰਮ੍ਰਿਤਸਰ, 6 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸਵਰਨਜੀਤ ਧਵਨ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸਟੇਟ ਪ੍ਰਧਾਨ ਆਚਾਰੀਆ ਗੁਰੂ ਮੀਤ ਰਾਜਪ੍ਰੋਹਿਤ, ਸਕੱਤਰ ਸੰਜੀਵ ਆਨੰਦ ਸੀਨੀਅਰ ਚੀਫ਼ ਫਾਰਮੇਸੀ ਅਫ਼ਸਰ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ, ਮਨਿਸਟੀਰੀਅਲ ਸਰਵਿਸਿਜ਼ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਸ਼ਰਮਾਂ, ਡਾਕਟਰ ਕਾਰਤਿਕ ਭਗਤ, ਸੇਵਾ ਮੁਕਤ ਡਾਕਟਰ ਮਦਨ ਮੋਹਨ ਆਦਿ ਮੌਜੂਦ ਸਨ।
ਡਾਕਟਰ ਸਵਰਨਜੀਤ ਧਵਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਉਪਰੰਤ ਡਾਕਟਰ ਸਵਰਨਜੀਤ ਧਵਨ ਵੱਲੋਂ ਹਸਪਤਾਲ ਦੇ ਸਫ਼ਾਈ ਸੇਵਕਾਂ ਨੂੰ ਮਠਿਆਈਆ ਵੰਡੀਆ ਗਈਆਂ।
