-->
ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ ਖਤਰੀ ਦਿਵਸ ਤੇ ਕਰਵਾਇਆ "ਸ਼ਸਤਰ ਪੂਜਾ" ਪ੍ਰੋਗਰਾਮ

ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ ਖਤਰੀ ਦਿਵਸ ਤੇ ਕਰਵਾਇਆ "ਸ਼ਸਤਰ ਪੂਜਾ" ਪ੍ਰੋਗਰਾਮ

ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ ਖਤਰੀ ਦਿਵਸ ਤੇ
ਕਰਵਾਇਆ "ਸ਼ਸਤਰ ਪੂਜਾ" ਪ੍ਰੋਗਰਾਮ 
ਅੰਮ੍ਰਿਤਸਰ, 12 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਦੁਸਹਿਰੇ ਦੇ ਤਿਉਹਾਰ ਤੇ ਸ਼ਸਤਰ ਪੂਜਾ ਦੇ ਮੱਹਤਵ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਖਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਵੱਲੋਂ ਮਹਿਲਾ ਮੰਡਲ ਸੰਰਕਸ਼ਕ ਸ਼੍ਰੀਮਤੀ ਮਧੂ ਲਕਸ਼ਮੀ ਖੰਨਾ, ਖਤਰੀ ਸਭਾ ਅਧਿਅਕਸ਼ ਸ਼੍ਰੀ ਜਗਦੀਸ਼ ਅਰੋੜਾ, ਮਹਿਲਾ ਅਧਿਅਕਸ਼ ਡਾ. ਸਵਰਾਜ ਗਰੋਵਰ, ਮਹਾ ਸਚਿਵ ਸ਼੍ਰੀ ਦਿਨੇਸ਼ ਖੰਨਾ, ਅਖਿਲਾ ਭਾਰਤੀ ਖਤਰੀ ਮਹਾ ਸਭਾ ਦੇ ਮਹਾਸਚਿਵ ਸ਼੍ਰੀ ਸੁਨੀਲ ਖੰਨਾ, ਉਪਾਧਿਅਕਸ਼ ਸ਼੍ਰੀ ਦੀਪਕ ਰਾਏ ਮੇਹਰਾ, ਸਚਿਵ ਡਾਲੀ ਭਾਟਿਆ, ਸਲਾਹਕਾਰ ਡਾ. ਪ੍ਰੋ. ਕਿਰਨ ਖੰਨਾ ਵੱਲੋਂ ਪੂਜਾ ਵੈਦਿਕ ਮੰਤਰਾ ਨਾਲ ਕਰਵਾਈ ਗਈ। ਸ਼ਸਤਰ ਪੂਜਾ ਵਿੱਚ ਡਾ. ਪ੍ਰੋ. ਰੋਹਨੀ ਖੰਨਾ, ਅੰਜੂ ਖੰਨਾ, ਰਮਨ ਸ਼ਰਮਾ, ਮੰਜੀਤ ਠਿੰਡ, ਰਮੇਸ਼ ਕਪੂਰ, ਸੁਧੀਰ ਕਪਾਹੀ, ਸ਼ਾਮ ਸੁੰਦਰ ਕਪੂਰ, ਰਾਕੇਸ਼ ਖੰਨਾ, ਸੋਨਿਆ ਚੌਹਾਨ, ਡਿੰਪਲ ਸ਼ਰਮਾ, ਰੀਨਾਂ, ਡਾ. ਇੰਦੂ ਵਰਮਾ, ਡਾ. ਜਸਪ੍ਰੀਤ ਕੋਹਲੀ, ਰਾਕੇਸ਼ ਸੇਠ, ਵਨਿਤਾ ਮਹਾਜਨ, ਸਨੇਹ ਅਰੋੜਾ, ਸ਼੍ਰੀਮਤੀ ਤਰਸੇਮ, ਅਤੁਲ ਪੁਰੀ, ਐਸ.ਕੇ ਸਰਪਾਲ, ਰਵਿੰਦਰ ਅਰੋੜਾ, ਦਲਜੀਤ ਸਿੰਘ ਕੋਹਲੀ, ਪੰਕਜ ਖੰਨਾ, ਅਸ਼ੋਕ ਸਰਪਾਲ, ਅਰੂਣ ਮਹਾਜਨ, ਹਰਸ਼ ਆਨੰਦ, ਜਗਦੀਸ਼ ਮਲਹੋਤਰਾ, ਸੁਧੀਰ ਅਰੋੜਾ, ਡਾ. ਅਮਨ ਅਰੋੜਾ, ਨਿਧੀ ਸਰੀਨ, ਰਜਨੀ ਨੇ ਧਾਰਮਿਕ ਮੰਤਰ ਪੜ ਕੇ ਪੂਜਾ ਵਿੱਚ ਮੁੱਖ ਭੁਮਿਕਾ ਨਿਭਾਈ। ਸਾਰੇ ਅਧਿਕਾਰੀਆਂ ਨੇ ਸ਼੍ਰੀ ਰਾਮਚੰਦਰ ਦੀਆਂ ਮਰਿਆਦਾ, ਉਹਨਾਂ ਦੇ ਉਪਦੇਸ਼ਾ ਅਤੇ ਆਦਰਸ਼ਾ ਨੂੰ ਅਪਣਾ ਕੇ ਸਾਮਾਜਿਕ ਬੁਰਾਇਆਂ, ਭ੍ਰਿਸ਼ਟਾਚਾਰ, ਨਸ਼ਾ ਆਦਿ ਨੂੰ ਪੂਰੀ ਤਰਾਂ ਖਤਮ ਕਰਕੇ ਦੁਬਾਰਾ ਰਾਮ ਰਾਜ ਲਿਆ ਕੇ ਭਾਰਤ ਨੂੰ ਵਿਸ਼ਵ ਗੁਰੂ ਦਾ ਦਰਜਾ ਦਿਵਾਉਣ ਦਾ ਸੰਕਲਪ ਲਿਆ ਅਤੇ ਜੈ ਸ਼੍ਰੀ ਰਾਮ ਦੇ ਨਾਰੇ ਅਤੇ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਸਮਾਪਤ ਕੀਤਾ ਗਿਆ।

Ads on article

Advertise in articles 1

advertising articles 2

Advertise