ਡਾਕਟਰ ਨੇਕੀਂ ਬਣੇ ਐਸੋਸੀਏਟ ਅਕਾਦਮਿਕ ਡੀਨ
ਅੰਮ੍ਰਿਤਸਰ 16 ਅਕਤੂਬਰ (ਸੁਖਬੀਰ ਸਿੰਘ) - ਮੈਡੀਕਲ ਖੇਤਰ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਵਖਰੀ ਪਹਿਚਾਨ ਬਣਾ ਚੁੱਕੇ ਇਮਾਨਦਾਰ ਬੇਦਾਗ ਸਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ ਪੰਜਾਬ ਇੰਨਸੀਚਿਊਟ ਆਫ ਮੈਡੀਕਲ ਸਾਇੰਸ ਪਿਮਜ ਜਲੰਧਰ ਦਾ ਪੋਸਟ ਗਰੇਡੂਏਟ ਕੋਰਸਾ (ਡੀ ਐਨ ਬੀ) ਦਾ ਐਸੋਸੀਏਟ ਡੀਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਪਿਮਜ਼ ਮੈਨੇਜਮੈਂਟ ਵਲੋ ਕੀਤੀ ਗਈ ਹੈ ਡਾਕਟਰ ਨੇਕੀ ਇਸ ਤੋਂ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਪ੍ਰੋਫੈਸਰ ਮੁਖੀ ਮੈਡੀਸਨ ਵਿਭਾਗ ਸੇਵਾ ਨਿਭਾਅ ਚੁੱਕੇ ਹਨ ।
