ਜੈ ਸ੍ਰੀ ਰਾਮ ਡਰਾਮਾਟਿਕ ਕਲੱਬ ਮਹਲ ਵੱਲੋਂ ਰਾਵਲ ਮਾਹਲ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 12 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਇੱਕ ਮਹਾਨ ਗੁਰੂ ਸਨ ਉਹਨਾਂ ਦੀ ਵਿਚਾਰਧਾਰਾ ਤੋਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਇਹ ਵਿਚਾਰ ਜੈ ਸ੍ਰੀ ਰਾਮ ਡਰਾਮਾਇਕ ਕਲੱਬ ਮਹਲ ਵੱਲੋਂ ਰਾਮਲੀਲਾ ਦਾ ਆਯੋਜਨ ਕਰਨ ਮੌਕੇ ਆਮ ਪਾਰਟੀ ਦੇ ਜੁਝਾਰੂ ਵਰਕਰ ਰਾਵਲ ਮਹਲ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਇਸ ਮੌਕੇ ਡਾਇਰੈਕਟਰ ਸ਼ੀਲੂ ਪ੍ਰਧਾਨ ਕਾਲੂ ਆਸੂ ਲਵ ਮੱਟੂ ਵੱਲੋਂ ਰਾਵਲ ਮਾਹਲ ਨੂੰ ਜੀ ਆਇਆ ਕਿਹਾ ਅਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੰਨੀ ਰਾਜੂ ਮੰਗਲ ਵੰਸ਼ ਬੱਬੂ ਸਨੀ ਸਹੋਤਾ ਮਨਦੀਪ ਸਿੰਘ ਤੇ ਸਾਰੇ ਕਲੱਬ ਮੈਂਬਰ ਹਾਜਰ ਸਨ।
